ਅੰਤਰਰਾਸ਼ਟਰੀ
ਰੂਸ-ਪਾਕਿ ਦੋਸਤੀ ਹੋਵੇਗੀ ਹੋਰ ਮਜ਼ਬੂਤ, ਮਾਸਕੋ ਤੋਂ ਕਰਾਚੀ ਤੱਕ ਅਗਲੇ ਮਹੀਨੇ ਚਲੇਗੀ ਟਰੇਨ
ਇਸਲਾਮਾਬਾਦ – ਰੂਸ ਅਤੇ ਪਾਕਿਸਤਾਨ ਅਗਲੇ ਮਹੀਨੇ ਤੋਂ ਸਿੱਧੀ ਟਰੇਨ ਸਰਵਿਸ ਸ਼ੁਰੂ ਕਰਨ ਜਾ ਰਹੇ ਹਨ। ਪਾਕਿਸਤਾਨੀ ਰੇਲਵੇ ਫਰੇਟ ਦੇ ਮੁੱਖ ਅਧਿਕਾਰੀ ਸਰਫਰਾਜ਼ ਡੋਗਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਅਨੁਸਾਰ 15 ਮਾਰਚ ਤੱਕ ਰੂਸ ਦੇ ਲਈ ਇੱਕ ਅੰਤਰਰਾਸ਼ਟਰੀ … More
ਮੈਰੀਲੈਂਡ ਦੇ ਗਵਰਨਰ ਦੀ ਇੰਟਰਫੇਥ ਕੌਂਸਲ ਮੀਟਿੰਗ ਵਿੱਚ ਭਾਈ ਸਵਿੰਦਰ ਸਿੰਘ ਨੇ ਕੀਤੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ
ਮੈਰੀਲੈਂਡ, (ਸਮੀਪ ਸਿੰਘ ਗੁਮਟਾਲਾ): ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਦੇ ਸੱਦੇ ‘ਤੇ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ, ਭਾਈ ਸਵਿੰਦਰ ਸਿੰਘ ਨੇ ਹਾਲ ਹੀ ਵਿੱਚ ਹੋਈ ਗਵਰਨਰ ਦੀ ਇੰਟਰਫੇਥ ਕੌਂਸਲ ਦੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। … More
ਵਿਸ਼ਵ ਸਿੱਖ ਪਾਰਲੀਮੈਂਟ ਵੱਲੋਂ ਵਾਈਟ ਹਾਊਸ ਦੇ ਬਾਹਰ ਮੋਦੀ ਵਿਰੋਧੀ ਰੈਲੀ
ਵਾਸ਼ਿੰਗਟਨ : ਵਿਸ਼ਵ ਸਿੱਖ ਪਾਰਲੀਮੈਂਟ (ਡਬਲਯੂ.ਐਸ.ਪੀ.) ਨੇ ਹੋਰ ਸਿੱਖ ਸੰਗਠਨਾਂ ਦੇ ਸਹਿਯੋਗ ਨਾਲ ਅੱਜ ਵਾਈਟ ਹਾਊਸ ਦੇ ਬਾਹਰ ਇੱਕ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। “ਮੋਦੀ ਵਿਰੋਧੀ ਰੈਲੀ” ਜਿਸ ਦੀ ਅਗਵਾਈ ਭਾਈ ਹਿੰਮਤ ਸਿੰਘ ਜੀ ਨੇ ਕੀਤੀ ਅਤੇ ਇਸਦਾ ਉਦੇਸ਼ … More
ਰਾਸ਼ਟਰਪਤੀ ਟਰੰਪ ਹੁਣ ਲਗਾਉਣਗੇ ਸਟੀਲ ਅਤੇ ਐਲੂਮੀਨੀਅਮ ਤੇ 25% ਦਾ ਟੈਰਿਫ਼
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਆਯਾਤ ਹੋਣ ਵਾਲੇ ਸਟੀਲ ਅਤੇ ਐਲੂਮੀਨੀਅਮ ਤੇ ਬਹੁਤ ਭਾਰੀ 25% ਟੈਰਿਫ਼ ਲਗਾਉਣ ਵਾਲੇ ਹਨ। ਟਰੰਪ ਦੁਆਰਾ ਲਗਾਏ ਜਾਣ ਵਾਲੇ ਨਵੇਂ ਟੈਰਿਫ਼ ਸੱਭ ਦੇਸ਼ਾਂ ਤੇ ਲਾਗੂ ਹੋਣਗੇ। … More
ਮੈਕਸੀਕੋ ਤੇ ਨਰਮੀ ਵਿਖਾਉਂਦੇ ਹੋਏ ਟਰੰਪ ਨੇ ਟੈਰਿਫ਼ ਤੇ ਇੱਕ ਮਹੀਨੇ ਲਈ ਲਗਾਈ ਰੋਕ
ਵਾਸ਼ਿੰਗਟਨ – ਅਮਰੀਕੀ ਪ੍ਰਸ਼ਾਸਨ ਵੱਲੋਂ ਮੈਕਸੀਕੋ ਤੇ ਨਰਮ ਰਵਈਆ ਵਰਤਦੇ ਹੋਏ ਇੱਕ ਮਹੀਨੇ ਦੇ ਲਈ ਟੈਰਿਫ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਇਹ ਫੈਂਸਲਾ ਮੈਕਸੀਕੋ ਦੁਆਰਾ ਉਤਰੀ ਸਰਹਦ ਨੂੰ ਮਜ਼ਬੂਤ ਕਰਨ ਅਤੇ ਗੈਰਕਾਨੂੰਨੀ ਡਰਗਸ ਦੀ ਸਮਗਲਿੰਗ ਰੋਕਣ … More
ਜੱਗੀ ਜੌਹਲ ਦੀ ਰਿਹਾਈ ਅਤੇ ਵਾਪਸੀ ਨੂੰ ਯਕੀਨੀ ਬਣਾਉਣ ਲਈ ਲੇਬਰ ਐਮਪੀ ਸੁਲੀਵਨ ਨੇ ਵਿਦੇਸ਼ ਮਾਮਲਿਆਂ ਦੇ ਸਕੱਤਰ ਡੇਵਿਡ ਲੈਮੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੇ ਗ੍ਰੇਵਸ਼ਮ ਤੋਂ ਲੇਬਰ ਐਮ.ਪੀ ਡਾ ਲੌਰੇਨ ਸੁਲੀਵਨ ਨੇ ਵਿਦੇਸ਼ ਮਾਮਲਿਆਂ ਦੇ ਸਕੱਤਰ ਡੇਵਿਡ ਲੈਮੀ ਨੂੰ ਪੱਤਰ ਲਿਖ ਕੇ ਹਿੰਦੁਸਤਾਨ ਦੀ ਜੇਲ੍ਹ ਅੰਦਰ ਬੰਦ ਜੱਗੀ ਜੋਹਲ ਦੀ ਰਿਹਾਈ ਅਤੇ ਓਸ ਨੂੰ ਵਾਪਿਸ ਯੂਕੇ ਲੈਕੇ … More
ਯੂਰੋਪੀਅਨ ਪਾਰਲੀਮੈਂਟ ਅੰਦਰ ਸਿੱਖ ਵਫਦ ਨੇ ਵਾਈਸ ਪ੍ਰੈਸੀਡੈਂਟ ਨਾਲ ਮੁਲਾਕਾਤ ਕਰ ਆਪਣੀਆਂ ਮੁਸ਼ਕਿਲਾਂ ਬਾਰੇ ਕੀਤੀ ਗੱਲਬਾਤ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਰੋਪ ਅੰਦਰ ਰਹਿ ਰਹੇ ਸਿੱਖਾਂ ਨੂੰ ਧਾਰਮਿਕ ਅਤੇ ਸਮਾਜਿਕ ਮੁਸ਼ਕਿਲਾਂ ਦਾ ਬੀਤੇ ਕਈ ਵਰਿਆਂ ਤੋਂ ਸਾਹਮਣਾ ਕਰਣਾ ਪੈ ਰਿਹਾ ਹੈ ਤੇ ਉਨ੍ਹਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਅਖਬਾਰਾਂ ਵਿਚ ਪੜਨ ਸੁਣਨ ਨੂੰ ਮਿਲਦਾ ਰਹਿੰਦਾ ਹੈ … More
ਅਮਰੀਕਾ ਦੀ ਸਟੇਟ ਫਿਲਾਡਲਫ਼ੀਆ ‘ਚ ਪਲੇਨ ਕਰੈਸ਼ ਵਿੱਚ 6 ਲੋਕਾਂ ਦੀ ਮੌਤ
ਵਾਸ਼ਿੰਗਟਨ – ਅਮਰੀਕਾ ਵਿੱਚ ਇੱਕ ਹੋਰ ਜਹਾਜ਼ ਹਾਦਸੇ ਦਾ ਸਿ਼ਕਾਰ ਹੋਇਆ ਹੈ। ਫਿਲਾਡਲਫ਼ੀਆ ਵਿੱਚ ਹੋਏ ਹਾਦਸੇ ਵਿੱਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਹਾਲ ਹੀ ਵਿੱਚ ਅਮਰੀਕਾ ਦੀ ਸਟੇਟ ਪੈਂਸਿਲਵੇਨੀਆਂ ਵਿੱਚ ਵੀ ਇੱਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਸੀ। … More
ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ 14 ਅਤੇ ਬੀਬੀ ਬੁਸ਼ਰਾ ਨੂੰ 7 ਸਾਲ ਦੀ ਜੇਲ੍
ਇਸਲਾਮਾਬਾਦ – ਪਾਕਿਸਤਾਨ ਦੀ ਸਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਾਬਕਾ ਪ੍ਰਧਾਨਮੰਤਰੀ ਨੂੰ 14 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਉਨ੍ਹਾਂ … More
ਲਾਸ ਏਂਜਲਸ ਦੇ ਜੰਗਲਾਂ ਵਿੱਚ ਲਗੀ ਅੱਗ ਹੋਈ ਬੇਕਾਬੂ
ਲਾਸ ਏਂਜਲਸ – ਅਮਰੀਕਾ ਦੀ ਕੈਲੇਫੋਰਨੀਆਂ ਸਟੇਟ ਦੇ ਲਾਸ ਏਂਜਲਸ ਸ਼ਹਿਰ ਦੇ ਨਜ਼ਦੀਕ ਜੰਗਲਾਂ ਵਿੱਚ ਫੈਲੀ ਅੱਗ ਨੇ ਭਿਆਨਕ ਰੂਪ ਧਰਣ ਕਰ ਲਿਆ ਹੈ। ਅੱਗ ਲਗਾਤਾਰ ਵੱਧਦੀ ਹੀ ਜਾ ਰਹੀ ਹੈ ਅਤੇ ਸ਼ਹਿਰ ਦੇ ਬਹੁਤ ਸਾਰੇ ਖੇਤਰਾਂ ਨੂੰ ਲਪੇਟ ਵਿੱਚ … More