Uncategorized

 

999Services.comਘੱਟ ਤੋਂ ਘੱਟ ਨਿਵੇਸ਼ ਦੇ ਨਾਲ 7 ਦਿਨਾਂ ਵਿੱਚ ਆਨਲਾਈਨ ਕਾਰੋਬਾਰ ਸ਼ੁਰੂ ਕਰਨ ਲਈ ਕੁਝ ਮੁੱਖ ਰਣਨੀਤੀਆਂ ਸਾਂਝਾ ਕਰ ਰਿਹਾ ਹੈ

ਉੱਦਮੀ ਵੇਦੰਗ ਖੇਤਾਵਤ (Vedang Khetawat) ਨੇ ਆਪਣੇ ਨਵੇਂ ਉੱਦਮ 999services.com ਨਾਲ ਏ.ਸੀ. ਰੀਫਰਬਸ਼ਿੰਗ ਉਦਯੋਗ ਵਿੱਚ ਇੱਕ ਮਹੱਤਵਪੂਰਣ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ, ਵੇਦਾਂਗ (Vedang)ਕੁਝ ਸੰਭਾਵਿਤ ਕਾਰੋਬਾਰੀਆਂ ਦੀ ਘੱਟੋ-ਘੱਟ ਨਿਵੇਸ਼ ਦੇ ਨਾਲ 7 ਦਿਨਾਂ ਵਿੱਚ ਆਪਣਾ ਕਾਰੋਬਾਰ ਸ਼ੁਰੂ … More »

Uncategorized | Leave a comment
 

ਕਿਸਾਨ ਯੂਨੀਅਨ ਅੰਮ੍ਰਿਤਸਰ ਦਲ ਦੀ ਅਗਵਾਈ ਹੇਠ ਅੰਬਾਲਾ ਕੈਟ ਵਿਖੇ ਕੀਤੀਆ ਗ੍ਰਿਫ਼ਤਾਰੀਆਂ ਗੈਰ-ਕਾਨੂੰਨੀ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਬੀਤੇ ਲੰਮੇਂ ਸਮੇਂ ਤੋਂ, ਇੰਡੀਆਂ ਦੇ ਹੁਕਮਰਾਨਾਂ ਵੱਲੋਂ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਮਾਰੂ ਕਾਨੂੰਨਾਂ ਵਿਰੁੱਧ ਅਤੇ ਪੰਜਾਬ ਦੇ ਨਿਵਾਸੀਆਂ ਦੀ ਹਰ ਪੱਖੋ … More »

Uncategorized | Leave a comment
 

ਸਦਨ ‘ਚ ਵਿਰੋਧੀ ਧਿਰਾਂ ਦਾ ਵਖਰਾ ਇਜਲਾਸ ਹੋਣਾ ਚਾਹੀਦਾ

ਦਲੀਪ ਸਿੰਘ ਵਾਸਨ, ਐਡਵੋਕੇਟ, ਸਾਡੀਆਂ ਸਦਨਾ ਵਿੱਚ ਜੋ ਵੀ ਹੋ ਰਿਹਾ ਹੈ ਉਹ ਪੂਰੀ ਤਰ੍ਹਾਂ ਪਰਜਾਤੰਤਰੀ ਨਹ॥ ਹੈ ਅਤੇ ਕੁਲ ਮਿਲਾਕੇ ਇਥੋ੍ਵ ਹਾਲਾਂ ਵੀ ਤਾਨਾਸ਼ਾਹੀ ਦੀ ਬੂ ਆ ਰਹੀ ਹੈ।  ਅਸ॥ ਦੇਖ ਰਹੇ ਹਾਂ ਕਿ ਹਾਕਮ ਪਾਰਟੀ ਜੋ ਵੀ ਬਿਲ … More »

Uncategorized | Leave a comment
 

ਸਰਕਾਰ ਆਪ  ਲੋਕਾਂ ਦੀਆਂ ਮੁਸ਼ਕਿਲਾਂ ਲਭੇ ਅਤੇ ਹਲ ਕਰੇ ਦਲੀਪ ਸਿੰਘ ਵਾਸਨ, ਐਡਵੋਕੇਟ ਪਿਛਲੇ ਸਤ ਦਹਾਕਿਆਂ ਦਾ ਸਾਡਾ ਇਤਿਹਾਸ ਗਵਾਹ ਹੈ ਕਿ ਸਾਡੇ ਮੁਲਕ ਦੇ ਲੋਕ॥ ਕਦੀ ਵੀ ਸਰਕਾਰ ਤਕ ਆਪਣੀ ਕੋਈ ਮੁਸ਼ਕਿਲ ਨਹ॥ ਪੁਚਾਉ੍ਵਦੇ ਰਹੇ।  ਇਹ ਜਲਸੇ, ਇਹ ਜਲੂਸ, … More »

Uncategorized | Leave a comment
 

ਭਾਗ (44) ਅਜੇ ਤੜਕਾ ਹੀ ਸੀ ਕਿ ਘਰ ਦਾ ਲੋਹੇ ਦੇ ਗੇਟ ਖੜਕਿਆ ਤਾਂ ਹਰਜਿੰਦਰ ਸਿੰਘ ਇਕ ਦਮ ਉੱਠਿਆ, “ਇਸ ਵੇਲੇ ਕੌਣ”? “ਪਤਾ ਨਹੀ, ਸੁਖ ਹੋਵੇ।” ਨਸੀਬ ਨੇ ਕਿਹਾ, “ਗੁਵਾਂਡੀ ਨਾ ਹੋਣ, ਉਹਨਾ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਸੀ, … More »

Uncategorized | Leave a comment
 

ਨਿਆਏਪਾਲਿਕਾ ਦੇ ਇਤਿਹਾਸ ਵਿੱਚ 6 ਸਤੰਬਰ ਨੂੰ ਇੱਕ ਅਤੇ ਕਾਲਾ ਦਿਨ ਜੁੜ ਗਿਆ, ਅਤੇ ਇਸਦੇ ਨਾਲ ਹੀ ਸਰਵਉੱਚਤਮ ਨਿਆਇਕ ਸੰਸਥਾ ਦੀ ਸਰਕਾਰ ਦੇ ਸਹਮਣੇ ਦੁਖਦਾਇਕ ਸਮਰਪਣ ਦਾ ਚੱਕਰ ਵੀ ਪੂਰਾ ਹੋ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਭ … More »

Uncategorized | Leave a comment
 

ਤੇਰੀਆਂ ਯਾਦਾਂ

ਦਿਨ ਗੁਜ਼ਰ ਜਾਵੇ, ਜਦ ਸ਼ਾਮਾਂ ਢਲ ਜਾਂਦੀਆਂ ਨੇ। ਫੇਰ ਤੇਰੀਆ ਯਾਦਾਂ, ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ। ਕੁਝ ਨਾ ਬੋਲਦੀਆਂ ਨੇ, ਨਾ ਕੋਈ ਭੇਦ ਖੋਲਦੀਆਂ ਨੇ, ਇਕੋ ਤੱਕਣੀ ਦੇ ਨਾਲ ਬੜਾ ਕੁਝ ਕਹਿ ਜਾਂਦੀਆਂ ਨੇ । ਚੁੱਪ-ਚਾਪ ਆਣ ਮੇਰੇ … More »

Uncategorized | Leave a comment
 

ਆਹ ਲਾਏ ਕੰਨਾਂ ਨੂੰ ਹੱਥ, ਹੁਣ ਫੋਨ ਨੀ ਕਰਨਾ

ਮੈਂ ਮਹੀਨਾ ਕੁ ਪਹਿਲਾਂ ਪਿੰਡੋਂ ਦੋ ਕੁ ਮਹੀਨੇ ਦੀ ਛੁੱਟੀ ਕੱਟ ਕੇ ਆਇਆ ਹਾਂ। ਇੱਥੇ ਆਕੇ ਜ਼ਰੂਰੀ ਕੰਮ ਤੋਂ ਬਿਨਾਂ ਇੰਡੀਆ ਕੋਈ ਫੋਨ ਨਹੀਂ ਲਾਇਆ। ਹੁਣ ਤੁਸੀਂ ਸੋਚੋਂਗੇ ਜ਼ਰੂਰ ਕਿ ਐਸਾ ਕੀ ਕੱਦੂ ‘ਚ ਤੀਰ ਮਾਰ ਦਿੱਤਾ ਕਿ ਅਖੇ ਕਿਸੇ … More »

Uncategorized | Leave a comment