Uncategorized
ਆਧੁਨਿਕ ਨਸ਼ਾ
ਘਰ ਦੇ ਬਾਹਰ ਗਲੀ ‘ਚ ਬੱਚੇ ਬੈਡਮਿੰਟਨ ਖੇਲ ਰਹੇ ਹਨ। ਮਿੰਟੂ ਆਪਣੇ ਘਰ ‘ਚ ਲੈਪਟਾਪ ਤੇ ਫੇਸਬੁੱਕ ਤੇ ਆਸ਼ਕੀ ਦੇ ਮੂੜ ‘ਚ ਕੁੜੀਆਂ ਨੂੰ ਚੈਟ ‘ਚ ਲਿਖ ਰਿਹਾ ਹੈ ‘ਹਾਏ,ਕੀ ਹਾਲ ਹੈ ਜੀ ? ਇੰਨੇ ਨੂੰ ਇੱਕ ਕੁੜੀ ਦੇ ਮੈਸੇਜ਼ … More
ਇੱਕ ਕਹਾਣੀ। ।।।।।ਅੱਜ ਦੀ ,(ਰੁਪਿੰਦਰ ਹੁੰਦਲ ) ੀਨਬੋਣ ਣ ਰੁਪਨਿਦੲਰ ਹੁਨਦਅਲ ੴਰੁਪਨਿਦੲਰ161078।ਰਹ੍ਗਮਅਲਿ।ਚੋਮ> ੳਟਟਅਚਹਮੲਨਟਸੰਅਰ 30, 2018, 9:46 ੳੰ ਟੋ ਮੲ ਠਰਅਨਸਲਅਟੲ ਮੲਸਸਅਗੲ ਠੁਰਨ ੋਾ ਾੋਰ: ਫੁਨਜਅਬਿ ———- ਾਂੋਰੱਅਰਦੲਦ ਮੲਸਸਅਗੲ ———- ਾਂਰੋਮ: ਰੁਪਨਿਦੲਰ ਹੁਨਦਅਲ ੴਰੁਪਨਿਦੲਰ161078।ਰਹ੍ਗਮਅਲਿ।ਚੋਮ> ਧਅਟੲ: 2018-02-25 12:17 ਘੰਠ+01:00 ੁੰਬਜੲਚਟ: ਇੱਕ ਕਹਾਣੀ। … More
ਜਦੋਂ ਭੂਤ ਨੇ ਸਿਰ ਵਿੱਚ ਵੱਟਾ ਮਾਰਿਆ
ਲਗਭਗ 10 ਸਤੰਬਰ 2000 ਦੀ ਗੱਲ ਹੈ ਕਿ ਸੁਸਾਇਟੀ ਦੇ ਇੱਕ ਸਮਰਥਕ ਦਾ ਮੈਨੂੰ ਫੋਨ ਆਇਆ ਕਿ ਉਸਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜੇ ਦੀ ਤਹਿਸੀਲ ਦੇ ਇੱਕ ਪਿੰਡ ਬਸੰਤਪੁਰਾ ਵਿੱਚ ਇੱਕ ਅਜਿਹਾ ‘ਭੂਤ’ ਮਿਲਿਆ ਹੈ ਜੋ ਕਿ ਘਰ ਦੇ ਜੀਆਂ … More
ਇੰਟਰਨੈੱਟ ਦੀ ਹਨੇਰੀ ਵਿਚ ਲੁਪਤ ਹੋ ਗਈ ਹੈ ਮੈਗਜੀਨ- ਰਸਾਲਿਆਂ ਦੀ ਦੁਨੀਆਂ
ਪਰਮਜੀਤ ਸਿੰਘ ਬਾਗੜੀਆ, ਲੁਧਿਆਣਾ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਘੰਟਾ ਘਰ ਵੱਖ ਵੱਖ ਤਰ੍ਹਾਂ ਦੀ ਖਰੀਦਦਾਰੀ ਦਾ ਕੇਂਦਰ ਰਿਹਾ ਹੈ ਇਸਦੇ ਨਾਲ ਹੀ ਇਥੇ ਵੱਖਰੀ ਤਰ੍ਹਾਂ ਦੀ ਖਰੀਦਦਾਰੀ ਵੀ ਜੋਰਾਂ ‘ਤੇ ਰਹੀ ਹੈ ਉਹ ਹੈ ਸਾਹਿਤਕ ਅਤੇ ਨਿਊਜ਼ ਮੈਟੀਰੀਅਲ ਭਾਵ … More
ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਇੱਕ ਹੋਣਹਾਰ ਖਿਡਾਰਨ ਦੀ ਹੋਈ ਮੋਤ
ਲੁਧਿਆਣਾ/ਦੁੱਗਰੀ, (ਮਨਜੀਤ ਸਿੰਘ ਦੁੱਗਰੀ) – ਇੱਕ ਪਾਸੇ ਜਿੱਥੇ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਲੱਖਾਂ ਰੁਪੈ ਦੀ ਇਸ਼ਤਿਹਾਰ ਬਾਜੀ ਕਰਕੇ ਫੋਕੀ ਸ਼ੋਹਰਤ ਹਾਸਿਲ ਕਰਨ ਵਿੱਚ ਲੱਗੀ ਹੋਈ ਹੈ, ਉਥੇ ਹੀ ਪਿਛਲੇ ਦਿਨੀ ਅਧਿਕਾਰੀਆਂ ਵੱਲੋਂ ਕੀਤੀ ਅਣਗਹਿਲੀ ਕਾਰਨ ਕੁਸ਼ਤੀਆਂ ਦੀ ਜਿਲ੍ਹਾ … More
ਆਰ.ਐਸ.ਐਸ. ਅਤੇ ਹੋਰ ਮੁਤੱਸਵੀ ਹਿੰਦੂ ਜਮਾਤਾਂ ਵੱਲੋਂ ਕਿਸੇ ਹਿੰਦੂ ਆਗੂ ਦਾ ਕਤਲ ਹੋਣ ‘ਤੇ ਝੱਟ ਸਿੱਖਾਂ ਦੇ ਨਾਮ ਦੀ ਵਰਤੋਂ ਕਰਕੇ ਦੋਸ਼ ਕਿਸ ਦਲੀਲ ਨਾਲ ਲਗਾਏ ਜਾ ਰਹੇ ਹਨ ? : ਮਾਨ
ਫ਼ਤਹਿਗੜ੍ਹ ਸਾਹਿਬ -“ਪੰਜਾਬ ਵਿਚ ਜਾਂ ਕਿਸੇ ਹੋਰ ਸਥਾਨ ‘ਤੇ ਜਦੋਂ ਵੀ ਕਿਸੇ ਆਰ.ਐਸ.ਐਸ. ਜਾਂ ਹੋਰ ਹਿੰਦੂ ਜਮਾਤਾਂ ਦੇ ਆਗੂਆਂ ਉਤੇ ਹਮਲੇ ਹੁੰਦੇ ਹਨ ਜਾਂ ਉਨ੍ਹਾਂ ਦਾ ਕਿਸੇ ਵਜਹ ਕਾਰਨ ਕਤਲ ਹੋ ਜਾਂਦਾ ਹੈ, ਤਾਂ ਸਮੁੱਚੀ ਪ੍ਰੈਸ ਅਤੇ ਇਹ ਹਿੰਦੂ ਸੰਗਠਨ … More
ਭਗਤ ਸਿੰਘ ਅੱਜ ਵੀ ਜੰਮਦੇ ਨੇ…………
ਸ. ਖੇਮ ਸਿੰਘ ਦੇ ਪਰਿਵਾਰ ਦੀ ਅੱਲ ‘ਚੋˆ ਪੈਦਾ ਹੋਏ ਤਿੰਨ ਪੁੱਤਰ ਸੁਰਜਣ ਸਿੰਘ, ਅਰਜਣ ਸਿੰਘ ਤੇ ਮਿਹਰ ਸਿੰਘ। ਇਸ ਪਰਿਵਾਰ ਦਾ ਪਿੰਡ ‘ਨਾਰਲੀ’, ਜਿਲਾ ਲਾਹੌਰ ਸੀ। ਇਸ ਪਰਿਵਾਰ ਦਾ ਦੇਸ਼ ਦੀ ਆਜ਼ਾਦੀ ‘ਚ ਬਾਬਾ ਬੋਹੜ ਬਣਨ ‘ਚ ਅਰਜਣ ਸਿੰਘ … More