Uncategorized
ਰਾਸ਼ਟਰਪਤੀ ਜਰਦਾਰੀ ਨੇ ਸਰਬਜੀਤ ਦੀ ਫਾਂਸੀ ਦੀ ਸਜ਼ਾ ਕੀਤੀ ਮਾਫ਼
ਇਸਲਾਮਾਬਾਦ- ਪਾਕਿਸਤਾਨ ਵਿੱਚ ਪਿੱਛਲੇ 22 ਸਾਲਾਂ ਤੋਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਅਤੇ ਭਾਰਤ ਵਿੱ ਰਹਿਂਦੇ ਉਸ ਦੇ ਪਰੀਵਾਰ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਖ਼ਬਰ ਹੈ ਕਿ ਉਸ ਦੀ ਫਾਂਸੀ ਦੀ ਸਜ਼ਾ ਨੂੰ … More
ਪੱਤਰਕਾਰ ਯੋਧਾ ਤੇ ਨਿਧੜਕ ਕਾਲਮ ਨਵੀਸ : ਸ. ਜਸਵੰਤ ਸਿੰਘ ‘ਅਜੀਤ’
ਜਦੋਂ ਜਦੋਂ ਵੀ ਮੈਂ ਅਖਬਾਰਾਂ ਵਿੱਚ ਸ. ਜਸਵੰਤ ਸਿੰਘ ‘ਅਜੀਤ’ ਹੁਰਾਂ ਦੇ ਲੇਖ ਪੜ੍ਹਦੀ ਰਹੀ ਹਾਂ, ਮੈਂਨੂੰ ਉਨ੍ਹਾਂ ਵਿਚੋਂ ਬਹੁਤ ਸਾਰੇ ਮਸਲਿਆਂ ’ਤੇ ਭਰਪੂਰ ਅਗਵਾਈ, ਡੂੰਘੀ ਜਾਣਕਾਰੀ, ਚੋਖੀ ਵਾਕਫੀਅਤ ਅਤੇ ਅਧਿਆਤਮਿਕ ਰਹਿਨੁਮਾਈ ਹਾਸਿਲ ਹੁੰਦੀ ਪ੍ਰਤੀਤ ਹੋਈ ਹੈ। ਵਿਸ਼ੇਸ਼ ਕਰਕੇ ਸਿੱਖ … More
ਮਖਦੂਮ ਸ਼ਹਾਬੂਦੀਨ ਹੋਣਗੇ ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ
ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਪ੍ਰਧਾਨਮੰਤਰੀ ਗਿਲਾਨੀ ਨੂੰ ਅਯੋਗ ਠਹਿਰਾਏ ਜਾਣ ਤੋਂ ਬਅਦ ਦੇਸ਼ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਕਪੜਾ ਉਦਯੋਗਮੰਤਰੀ ਮਖਦੂਮ ਸ਼ਹਾਬੂਦੀਨ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਤੇ ਨਾਮਜ਼ਦ ਕੀਤਾ ਹੈ। ਮਖਦੂਮ ਸ਼ਹਾਬੂਦੀਨ ਇੱਕ ਰਾਜਨੀਤਕ ਪਰੀਵਾਰ ਨਾਲ ਸਬੰਧ … More
ਪੁਲਿਸ ਨੇ ਤਿੰਨ ਸਾਲਾਂ ਅੰਦਰ ਸਿਰਫ਼ ਪੰਜ ਡਰਾਇਵਰਾਂ ਦੇ ਚਲਾਨ ਕੱਟੇ : ਆਬਕਾਰੀ ਐਕਟ ਅਧੀਨ ਸਭ ਤੋਂ ਵਧੇਰੇ ਕੇਸ ਰਜਿਸਟਰਡ
ਬਰਨਾਲਾ, (ਜੀਵਨ ਰਾਮਗੜ) – ਬਰਨਾਲੇ ਜਿਲ੍ਹੇ ਅੰਦਰ ਸਾਰੇ ਡਰਾਇਵਰ ਸੋਫੀ ਹਨ। ਜਿਲ੍ਹੇ ਅੰਦਰ ਕੋਈ ਵੀ ਡਰਾਇਵਰ ਸਰਾਬ ਪੀ ਕੇ ਗੱਡੀ ਨਹੀਂ ਚਲਾਉਂਦਾ। ਸਾਰੇ ਡਰਾਇਵਰਾਂ ਨੇ ਇਸ ਸਰਕਾਰੀ ਹੁਕਮ ਦੀ ਭੋਰਾ ਵੀ ਉਲੰਘਣਾਂ ਨਹੀਂ ਕੀਤੀ। ਭਾਵੇਂ ਇਹ ਗੱਲ ਹਾਜ਼ਮੇ ਤੋਂ ਬਾਹਰ … More
ਭਾਰਤ 26 ਸਾਲ ਬਾਅਦ ਕਰੇਗਾ ਤੋਪਾਂ ਦੀ ਖ੍ਰੀਦਾਰੀ
ਨਵੀਂ ਦਿੱਲੀ- ਭਾਰਤ ਨੇ ਬੋਫਰਜ਼ ਸੌਦੇ (1986) ਤੋਂ ਬਾਅਦ ਰੱਖਿਆ ਮੰਤਰਾਲੇ ਨੇ ਥੱਲ ਸੈਨਾ ਲਈ ਤੋਪਾਂ ਖ੍ਰੀਦਣ ਦੇ ਫੈਸਲੇ ਨੂੰ ਮਨਜੂਰੀ ਦੇ ਦਿੱਤੀ ਹੈ। ਅਮਰੀਕਾ ਤੋਂ 145 ਐਮ-777 ਹਾਵਿਤਜ਼ਰ ਤੋਪਾਂ ਦਾ ਆਯਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ … More
ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਦੀ ਅੰਤਮ ਯਾਤਰਾ ਦੀਆਂ ਤਸਵੀਰਾਂ
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਜੋ ਪਿਛਲੇ ਦਿਨੀਂ ਇਸ ਨਾਸ਼ਮਾਨ ਸੰਸਾਰ ਨੂੰ ਤਿਆਗ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਪ੍ਰਵਾਰ ਅਤੇ ਅੰਤਮ ਯਾਤਰਾ ਦੀਆਂ ਤਸਵੀਰਾਂ ਅਸੀਂ ਆਪਣੇ ਪਾਠਕਾਂ ਦੀ ਭੇਂਟ ਕਰਕੇ ਵਿਛੜੀ ਆਤਮਾ ਨੂੰ … More
ਆਰਟ ਗੈਲਰੀ ਚਿੱਤਰਕਾਰ ਸੋਭਾ ਸਿੰਘ
ਫਿਰਕੂ ਅਧਾਰ ‘ਤੇ ਹੋਈ ਦੇਸ਼-ਵੰਡ ਦੇ ਕਾਲੇ ਦਿਨਾਂ ਦੌਰਾਨ ਚਿੱਤਰਕਾਰ ਸੋਭਾ ਸਿੰਘ ਲਹੌਰ ਤੋਂ ਅੰਦਰੇਟਾ ਜ਼ਿਲਾ ਕਾਂਗੜਾ, ਜੋ ਉਸ ਸਮੇਂ ਪੰਜਾਬ ਦਾ ਹੀ ਇਕ ਹਿੱਸਾ ਸੀ, ਆਏ। ਇਹ ਖੂਬਸੂਰਤ ਇਲਾਕਾ ਉਨ੍ਹਾਂ ਨੇ 1942 ਵਿਚ ਇਕ ਵਾਰੀ ਪ੍ਰੀਤ ਨਗਰ ਤੋਂ ਆ … More